ਪਾਰਕਾਂ ਅਤੇ ਗਲੀਆਂ ਦੇ ਰੁੱਖ (Parks and street trees)
ਮੋਰਲੈਂਡ ਦੇ ਪਾਰਕ ਅਤੇ ਗਲੀਆਂ ਦੇ ਰੁੱਖ ਮਹੱਤਵਪੂਰਨ ਸਮੁਦਾਇਕ ਸੰਪੱਤੀਆਂ ਹਨ ਜੋ ਕਈ ਸਮਾਜਿਕ, ਆਰਥਿਕ ਅਤੇ ਵਾਤਾਵਰਣ ਸਬੰਧੀ ਫਾਇਦੇ ਦਿੰਦੇ ਹਨ। ਮੋਰਲੈਂਡ ਸਿਟੀ ਕੌਂਸਿਲ ਸ਼ਹਿਰ ਦੇ ਪਾਰਕਾਂ, ਰੱਖਾਂ ਅਤੇ ਖੇਡ ਦੇ ਮੈਦਾਨਾਂ ਅਤੇ 100,000 ਗਲੀਆਂ ਅਤੇ ਪਾਰਕ ਦੇ ਰੁੱਖਾਂ ਦੀ ਦੇਖ-ਰੇਖ ਅਤੇ ਵਿਕਾਸ ਲਈ ਕੰਮ ਕਰਦੀ ਹੈ।
ਜੇਕਰ ਤੁਸੀਂ ਪਾਰਕ ਦੇ ਫ਼ਰਨੀਚਰ ਜਾਂ ਸੁਵਿਧਾਵਾਂ ਬਾਰੇ ਕਿਸੇ ਤਰੁੱਟੀ ਜਾਂ ਖ਼ਰਾਬੀ ਬਾਰੇ ਸੂਚਨਾ ਦੇਣਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ 9240 1111 ਤੇ ਕੌਂਸਿਲ ਨਾਲ ਸੰਪਰਕ ਕਰੋ।