ਸਮੁਦਾਇਕ ਸੇਵਾਵਾਂ ਅਤੇ ਸਹਾਇਤਾ (Community services and support)
ਮੋਰਲੈਂਡ ਵਿੱਚ ਅਜਿਹਾ ਕਈ ਸਮੁਦਾਇਕ ਸੇਵਾਵਾਂ ਅਤੇ ਪ੍ਰੋਗਰਾਮ ਹਨ ਜੋ ਸਾਡੇ ਭਾਈਚਾਰੇ ਨੂੰ ਜਾਣਕਾਰੀ ਅਤੇ ਸਹਾਇਤਾ ਦਿੰਦੇ ਹਨ
ਮੈਰੀ ਸਮੁਦਾਇਕ ਸਿਹਤ ਸੇਵਾਵਾਂ (Merri Community Health Services)
ਫੋਨ: 9387 6711 ਬਰੂੰਸਵਿਕ (Brunswick)
ਫੋਨ: 9350 4000 ਕੋਬਰਗ (Coburg)
ਫੋਨ: 9357 2444 ਫਾੱਕਨਰ (Fawkner)
ਫੋਨ: 9304 9200 ਗਲੈਨਰੋਏ (Glenroy)
http://www.merrihealth.org.au
ਸਿਹਤ ਅਤੇ ਸਮੁਦਾਇਕ ਸੇਵਾਵਾਂ, ਬਜ਼ੁਰਗਾਂ ਲਈ ਡੇ ਕੇਅਰ ਕਿਰਿਆਵਾਂ, ਸਮਾਜ ਸੇਵਕ , ਦੰਦ ਚਿਕਿਤਸਾ ਸਬੰਧੀ ਸੇਵਾ
ਮੋਰਲੈਂਡ ਸਮੁਦਾਇਕ ਕਾਨੂੰਨੀ ਸਲਾਹ ਕੇਂਦਰ (Merri-bek Community Legal Counselling Centre)
17 ਸਿਡਨੀ ਰੋਡ, ਕੋਬਰਗ (17 Sydney Road , Coburg)
ਫੋਨ: 9383 2588
ਮੁਫ਼ਤ ਕਾਨੂੰਨੀ ਸੇਵਾ ਅਤੇ ਵਿੱਤੀ ਸਲਾਹ
ਸਪੈਕਟਰਮ ਮਾਈਗ੍ਰੈਂਟ ਰਿਸੋਰਸ ਸੈਂਟਰ (Spectrum Migrant Resource Centre)
ਕੋਬਰਗ ਦਫ਼ਤਰ 1/1100 ਪੇਸਕੋ ਵੇਲ ਰੋਡ, ਬਰੌਡਮੀਡੋਸ (1/1100 Pascoe Vale Road, Broadmeadows) ਵਿੱਚ ਸਥਾਂਤਾਰਿਤ ਕਰ ਦਿੱਤਾ ਗਿਆ ਹੈ
ਫੋਨ: 9301 7400
http://www.spectrumvic.org.au/
ਇਮੀਗ੍ਰੇਸ਼ਨ ਸਲਾਹ, ਘਰ ਸਬੰਧੀ ਸਹਾਇਤਾ, ਸਮਝੌਤੇ ਸਬੰਧੀ ਜਾਣਕਾਰੀ, ਬਹੁ-ਸੰਸਕ੍ਰਿਤਿਕ ਅਤੇ ਜਾਤੀ ਸਮੂਹ ਲਈ ਸਹਾਇਤਾ, ਦੁਭਾਸ਼ੀ ਸਟਾਫ਼ ਦੁਆਰਾ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ, ਆਸਟ੍ਰੇਲੀਆ ਵਿੱਚ 6 ਸਾਲਾਂ ਤੋਂ ਘੱਟ ਸਮੇਂ ਤੇ ਰਹਿਣ ਵਾਲੇ ਲੋਕਾਂ ਲਈ ਬਿਨਾ ਵਿਆਜ਼ ਕਰਜ਼ਾ ਯੋਜਨਾ।
ਹੋਰ ਸਮੁਦਾਇਕ ਸੇਵਾਵਾਂ ਅਤੇ ਪ੍ਰੋਗਰਾਮਾਂ ਬਾਰੇ ਸੰਪਰਕ ਅਤੇ ਵਿਸਤ੍ਰਿਤ ਜਾਣਕਾਰੀ ਲਈ ਕੌਂਸਿਲ ਦੀ ਆੱਨਲਾਈਨ ਸਮੁਦਾਇਕ ਡਾਇਰੈਕਟਰੀ ਦੇਖੋ (ਕੇਵਲ ਅੰਗਰੇਜ਼ੀ ਵਿੱਚ) ਜਾਂ ਕੌਂਸਿਲ ਨਾਲ ਸੰਪਰਕ ਕਰੋ।