ਮੋਰਲੈਂਡ ਸਿਟੀ ਕੌਂਸਿਲ ਵਿੱਚ ਤੁਹਾਡਾ ਸੁਆਗਤ ਹੈ: Information about Merri-bek City Council in Punjabi

ਲੈਂਗੂਏਜ਼ ਲਿੰਕ ਕੌਂਸਿਲ ਦੀ ਬਹੁਭਾਸ਼ੀ ਟੈਲੀਫੋਨ ਜਾਣਕਾਰੀ ਸੇਵਾ ਹੈ। ਇਹ ਸੇਵਾ ਸਾਡੇ ਸਮੁਦਾਇ ਦੇ ਉਹਨਾਂ ਲੋਕਾਂ ਦੀ ਮਦਦ ਕਰਦੀ ਹੈ ਜਿਹਨਾਂ ਨੂੰ ਅੰਗਰੇਜ਼ੀ ਵਿੱਚ ਗੱਲਬਾਤ ਕਰਨ ਵਿੱਚ ਮੁਸ਼ਕਿਲ ਆਉਂਦੀ ਹੈ। ਲੈਂਗੂਏਜ਼ ਲਿੰਕ ਇੱਕ ਮੁਫ਼ਤ ਸੇਵਾ ਹੈ। ਪੰਜਾਬੀ ਲੈਂਗੂਏਜ਼ ਲਿੰਕ ਤੇ ਫੋਨ ਕਰੋ ਜਿਸਦਾ ਨੰਬਰ 9280 1918 ਹੈ।